Best Punjabi Status and Att Punjabi Ghaint Status for Whatsapp & FB

Looking for Punjabi Status For Boys, Status In Punjabi, new Punjabi quotes that you can share with your friends and family on social media like Facebook and WhatsApp. We will provide all our friends with a wide collection of Punjabi Whatsapp status, funny Punjabi images.

We also Publish a Romantic Sad and Emotional Punjabi Status with all of you friends.These Punjabi Status are helped you and you can check the List of Punjabi Ghent Status and Punjabi Love Status. Punjabi’s are full of attitude and if you are Punjabi then check tthis Punjabi Gadar Status Jatti Attitude Status In Punjabi and Whatsapp Status In Punjabi.

Best Punjabi  Status and Att Punjabi Ghaint Status for Whatsapp

 • ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..
 • ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
 • ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….
 • ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ…
 • ਦੁਨੀਆ ਦੋ ਰੰਗੀ … ਅੰਦਰੋ ਦੁਸ਼ਮਣ ਬਾਹਰੋ ਸੰਗੀ।
 • ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
 • ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..
 • ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
 • ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
 • ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ
 • ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
 • ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ
 • ਨਾ ਕੌਫੀ ਨਾ ਠੰਡੇ ਹੁੰਦੇ ਸੀ ..ਸਾਡੇ ਦਿਨ ਕਾਕਾ ਚੰਗੇ ਹੁੰਦੇ ਸੀ
Punjabi Status

Punjabi Status

Brand New Ghaint Punjabi Status For Whatsapp, Instagram and Facebook

 • ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚੋ ਜਿਨ੍ਹਾ ਲੋਕਾਂ ਦੀ ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ।
 • ਜਿਸ ਲਈ ਨਿੱਤ ‪Status‬ ਪਾਉਨੇ ਆ.. ਪਤਾ ਲੱਗਾ ਉਹਦੇ ‪ਫੋਨ‬ ਚ ਤਾਂ ‪ਪੰਜਾਬੀ‬ ਆਉਦੀ ਨਹੀਂ
 • ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…
 • ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ
 • ਮੈ ਪੰਜਾਬਣ ਅੜਬ ਜਹੀ ਲਹੂ ਚ ਦਲੇਰੀ ਆ,ਲੋੜ ਨਹੀ ਹਥਿਆਰਾਂ ਦੀ ਮੇਰੀ ਘੂਰ ਬਥੇਰੀ ਆ,ਪੈਰੀ ਕਢਵੀ ਜੁੱਤੀ ਵਾਹਲੀ ਅੱਤ ਚੱਕੀ ਤੌ ,ਥਰ ਥਰ ਕੰਬਦੇ ਗਭੱਰੂ ਅਸਲੇ ਵਰਗੀ ਜੱਟੀ ਤੋਂ
 • ਬੜਾ ਗ਼ਜ਼ਬ ਦਾ ਰਿਸ਼ਤਾ ਹੁੰਦਾ ਹੈ ਉਨ੍ਹਾ ਨਾਲ..ਜਿਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ
 • ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
 • ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
 • ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
 • ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ
 • ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
 • ਮੰਨੀ ਹਾਰ 👎 ਨਾ ☝ ਮੈਂ … ਮੰਨੇ ਰੱਬ ਦੇ ਭਾਣੇ 🙏 ਸਾਡੀ ਕਿਥੇ ਰੀਸ ਕਰ ਲੇਣਗੇ 👶 ਅੱਜ ਕੱਲ ਦੇ ਨਿਆਣੇ…
 • ਕੀਤੀਅਾਂ ਬਾਪੂ ਨੇ ਸਭ ਰੀਝਾਂ ਪੂਰੀਅਾਂ…..:)
 • Friendship Messages
 • ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU 👳 ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ🙏 ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…💪
 • ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
 • ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
 • ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…
 • ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…
 • ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ
 • ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
 • ਦਿਲ ਤੋੜਦੇ ਨੇ ਜੋ ਇਸ ਦੁਨੀਆਂ ਵਿਚ ਹੋਰਾਂ ਦਾ…ਕਹਿੰਦੇ ਨੇ ਕਬੂਲ ਉਨ੍ਹਾਂ ਦੀ ਦੁਆਵਾਂ ਵੀ ਨਹੀ ਹੁੰਦੀਆਂ
 • ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਨਹੀਂ ਤਾਂ ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”
 • ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ
 • ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃
 • ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
 • ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

Punjabi Ghaint Att Whatsapp Status

 • You can checkout large collection of Ghaint Punjabi Whatsapp Status below.
 • Aukhe Vele Yaar Da.. 4 Dina de Pyar Da.. Pata Lag hi Janda hai..
 • Jatt De Blood da group ohhi aa..
 • Ni jehde akhar ton pehnda tera na…
 • Zindabad rehan billo yaarian..
 • Payar V Kardi Aaa… ਪਾਰ ਮੇਨੂ ,Dasdi Ni ….. ਮੇਰਾ Status V Like Kardi ਹੈ… ਇੱਕ … Per fasdi Ni…?
 • Jad Tak sade ਦਿਲ nu ਤੇਰਾ fikar rahuga .. Ohdo Tak status che ਤੇਰਾ zikar rahuga…
 • Sanu kuj v ni chaheya da teriya khushiya to vadh k …. Tainu sathon vadh KOI chahunda AE, tan bhul ja ਜੀ sadke…
 • Jo Asar Aa Teri Akh De maar ander, na ਓ ਤੀਰ te na talwaar andar….Punjabi Love Status
 • Ja viah karwa Lai jithe ਦਿਲ karda sathon mintan teriyan honiya ne..
 • ਹੇ ਸਿਰਫ਼ Risde jakhma utte malam jeha E, marjani de ਗੀਤਾ nu likhdi ਕਲਾਮ jeha
 • Jina karke jeyonda jatt ni..
 • Lokkan ne mashok rakkhi honiye,
 • Par mitran ne muchh rakhi aaa.
Punjabi Status – ਪੰਜਾਬੀ ਸਟੇਟਸ

Punjabi Status – ਪੰਜਾਬੀ ਸਟੇਟਸ

Ghaint Punjabi Status For Whatsapp and Facebook

 • Desi Jatt C #Brandy Ho Gya, Tere Piche Lag Ke #Trendy Ho Gya….!!
 • WHATSAPP Wali Hoo kee , Tu Hunn Bhulgi Facebook Wale Yarra Nu….??
 • Saheli Ik Hi Kafi, Baakian Sariyan Kollo Maafi…
 • punjabi jatti status
 • Happy Birthday Messages
 • Status Typing……
 • Raat nu 2 type de lok hi jag de ne, _phla pyar karn wala doje jaa kuj life ch karn wala..
 • Na ਮੈ ਪਾਉਂਦੀ Gucci ਨਾ armani ਵੇ , Punaji ਜੁੱਤੀ ਨਾਲ Suit, Desi ਜੱਟੀ ਦੀ Nishani Aha …
 • RB vargi MAA meri de,Ser te karj bde ne..
 • Raat nu 2 Bande He ਜਗ de ne, phla ਪਿਆਰ krn ਵਾਲਾ 2 jaa Life kuj krn ਵਾਲਾ…
 • Asi Chetak Scooter Utte Beh ke… lai lainde feeling mahgi caraan di…
 • WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu__
 • !ਰੂਪ ਖ਼ਾਸ NI 10 v paas NI! ਮੁੰਡਾ Sikhari banda….
 • Desi Jatt c brandy ho gya, Tere piche lag ke trendy ho gya..
 • Asi Chetak Scooter Utte Beh ke… lai lainde feeling mahgi caraan di…
 • Na Sawle ਰੰਗ ਦਾ , ਨਾ Gore rang ਦਾ _ Apa Ta ਮੁੰਡਾ Lab ਲਿਆ Family ਦੀ ਪਸੰਦ Da…Love Status In Punjabi
 • Gal ਵੀ ਉਹਨਾਂ De ਹੀ Hundi ਆ, ਜਿਹਨਾਂ ਦੀ Koi Gal ਬਾਤ Hundi Aaa..

Punjabi Status for WhatsApp

 • ਇਰਾਦੇ Mere ਸਾਫ Hunde ਨੇ..ਇਸੇ ਕਰਕੇ Sare ਲੋਕ ਮੇਰੇ ਖਿਲਾਫ Hunde Ne..
 • Sohni fasdi ni,madi fasauni ni,line badi lambi aa: Sali vari auni ni…
 • Gal Ve ਉਹਨਾਂ De he ਹੁੰਦੀ Aa, ਜਿਹਨਾਂ ਦੀ Koi Gal Baat ਹੁੰਦੀ ਆ….
 • WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu__
 • !ਰੂਪ ਖ਼ਾਸ NI 10 ve paas NI! ਮੁੰਡਾ Sikhari banda….
 • ਦਿਨੇ che ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ..!!!
 • Dukh’an Ne Yaar Tera ਐਂਵੇ ਖਾ ਲਿਆ, Jiven ELANTE ਖਾ Gya 17 Sector Nu_
 • ਜੱਟ da DMag te ਪਿੰਡ de jwak, ਜੇ vigad ਜਨ ta bht made hunde aa..
 • Yaaran ne Bullet de agge la ta mucchan aala LOGO
 • ਸੁਖ Wele ਫੋਟੋ, ਦੁੱਖ Wele Status, ਹਰ Wele Online Shonk Jatt Da!!
 • Payar V Kardi Aaa… ਪਾਰ ਮੇਨੂ ,Dasdi Ni ….. ਮੇਰਾ Status V Like Kardi ਹੈ… ਇੱਕ … Per fasdi Ni…?
 • Jad Tak sade ਦਿਲ nu ਤੇਰਾ fikar rahuga .. Ohdo Tak status che ਤੇਰਾ zikar rahuga…Attitude Status In Punjabi
 • Sanu kuj v ni chaheya da teriya khushiya to vadh k …. Tainu sathon vadh KOI chahunda AE, tan bhul ja ਜੀ sadke…
 • Jo Asar Aa Teri Akh De maar ander, na ਓ ਤੀਰ te na talwaar andar….
 • Ki Waffa Milni ohna ton…. Jo Kud Bewaffa ne !

 • Jo tiMe Pas Si tere lye _oh PyAR Ban Gya Mere Lye..
 • Rab Sab da Pala Kari..Pr suru Mero to Kari…
 • #Aukhe Time Vale Yaar Da_4 Dina de Pyar Da_ Pata Lag hi Janda hai!
 • Assi Chah ke ve USDA didaar Nahi kr sakde _ khushnaseb NE ਓ ਲੋਕ Jo ohde shehar vich rehnde ne..!!
 • Tanu Pyaar ta Bahut Karda ha .. Par Dooji Nu PATA na lagg jave ਈਸੇ ਗਲਾ To ਦਰਦਾ Haa…???
 • Mera ਦਿਲ, Te Nain dono ਰੇਹਨ dullde _ ਤੇਰਾ Pind, ਤੇਰਾ ਨਾਮ dono nhi bhullde..!!
 • WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??
 • Dil Te Lagi Sat da ਅਤੇ ਵਿਗੜੇ ਹੋਏ JAtt da . . ਬੀਬਾ ਇਲਾਜ ਕੋਈ ਨਾ..!!
 • ਮੁੰਡਾ ਓਹ Labna ਜੋ plane ਚਲਾ ਲੈਂਦਾ ਹੋਵੇ , Bullet ta har koi chala lainda hai..
 • Chehra ‪‎khaas‬ ni!.. 12 v ‪‎paas‬ ni!.. Munda ‪shikari‬ banda…
 • Sukh Wele ‪‎Picture‬, ..Dukh Wele ‎Sad Status‬, ..Har Wele ‪‎OnLine‬…
 • Oooooooo.!!…Status Copy Na kari…
 • Jado tak mere dil nu ,Tera fikar rahuga.. Ohdo tak Mere status ..ch tera zikar rahuga.
 • Ja Vihah karwa lai.. jithe tere dil karda Mere ton mintan teriyan honiya ni!
 • Rab vargi maa meri de, mere sir te karj bade ne…

Attitude status in Punjabi for Whatsapp

 • Dessi jeha Jatt c brandy ho geya, Tere piche lag k trendy ho gya..!!
 • Ki Wafa Milni ohna ton.. Jo Khud Bewaffa ne !
 • JiNni mArJi cHaTtiNg KaR Lo SetTiNg tAaN rAb nE Hi kRauNi aE
 • i20 viCh beH k keHNDi i20 wALAa yAaR aW.. Fortuner viCH beH kE keHNdi i20 v kOI cAr Aw.
 • Tu Meri Oh SmiLe Ae Jisdi WajaH NaaL Kade Kde Mere Ghar deYa nU meRe te Shak Hon Lag Janda..
 • WHATSAPP Wali Ho ke , Tu Hun Bhul gyi FB Wale Yaaran Nu__??
 • Wari Warsi Khattan Geya C Khat K Leyandi Roon,, Thodi Thodi Mein vigdi Bht Vigad Gya Tu!!
 • Ik KaMli MeNu KehNdi Tu Mera Wa SiRf MerA,,Ma KeHa Registri DiKha,,KeHdi RegisTri Naiyo MeiN Ta Kabja KeetA,,
 • SoHni Ta MeiNu Sare Hi Kehnde Ne Par Khushi Ta Tere Bndri Kehn Naal HUnDi eE,
 • Ma Khaas Ja Sadharan Howa Bass Teri Khushi Da Karan Howa,,
 • Heart Touching Quotes
 • Marde TaN KamLiye Tere Te Lakha Hon Ge PaR Assi TaN terE NaaL JeenA ChainDe HaaN,,Punjabi Love Status
 • ਹੱਸ ਦੇ ਰਿਹਾ ਕਰੋ ਕੰਜਰੋ ਕਿ ਪਤਾ ਕਦੋਂ ਪਟਾਕਾ ਪੈ ਜਾਣਾ ਏ
 • Has De Reha Karo Kanjro Ki Pta Kado Pataka Pai Jana E

 • ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ
 • Kade Ohna Di Kadar Karke Dekho Jo Tuhanu Bina Matlab To Pyar Karde Ne
 • ਮੈਨੂੰ ਸ਼ੌਪਿੰਗ ਦੇ ਖਰਚੇ ਗਿਣਾਉਣਾ ਦੱਸ ਕਿ, ਜਿਹੜਾ ਕਰਾਂ ਮੈਂ ਪਿਆਰ ਦੱਸ ਉਹਦਾ ਮੁੱਲ ਕੀ?
 • Mainu Shopping De Kharche Ginauna Das Ki, Jehda Kran Main Pyar Das Ohda Mull Ki?
 • ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ
 • Jatt Jatt E Hunda Bhawein Nang Howe, Att Karwayega Jarur Bhawein Hath Tang Howe
 • ਬੱਸ ਇਕੋ ਆ ਟਿਕਾਣਾ, ਉਪਰ ਸਭ ਨੇ ਜਾਣਾ
 • Love Images
 • Dil Te Lagi Sat da Te Vigde Hoye Sau JAtt da . . Beeba Ilaaz Koi Na..!!
 • Aukhe Wale Yaar Da, 4 Dina de Pyaar Da Pata Lag hi Janda hai!
 • Meinu Tu Chadd Tan Ditta.. Par Ae Nhi Socheya K J Hun Kadi Jhooth BolegA Tan Sonh Kihdi Khaenga..??
 • Kal meinu rok k khendi.. pyaar naal man ja nahi ta Chak ke leju..
 • Jdo kadar krn valeya da mull nhi penda, Ta wafa krn vale vi bewafa ho jande ne..
 • Koshish tan mein bahut kiti C, Par tere kabil nahi ban ski..! Sad Status In Punjabi

Awesome Desi Funny Punjabi Facebook Status Updates

Kad aayegi online Tu Kudiyee… Mein Chat Box to na naZra hatava..
ni saara din facebook te… tere page te gediyaan laava.. ♥ !!
Tenuu chak lena bAbA rAmdEv vangu .,,
J tu jada att chuki :p. 😉 Punjabi Ghaint Status

Yar russe tan RAB russe,
Yar fir russe tan DIL tute,
Yar fir russe tah JAG shute,
Yar fir russe tah?? maro sale de roz da he kam aa 😛 😉

jhUthE mUho nA kEhnDi diL viCh haAn teRe,,
haAn j tU kRe krA jiNdaGi maiN nAam tEre :D. 😉

ohNu pauN Lyi maI RAbB NaL V ladH LAiNda….
Par…FeR maI SOcHyA K REsuLt da tYm a…rAb Nal panGA LAIna theEK NAI.. 😛 😀
TeRe nAAlo taaN saADa “ANTIVIRUS” cHaNGa…
JeHda sAadi CaRe taaN kARdA :p 🙂
Punjabi Gadar Status

JiNi mArJi cHaTtiNg KaRLo
SetTiNg tAaN rAb nE Hi kRauNi aE :p ;
Kash oh jaan mang lendi tan asi de deni c has ke. . .
.
par chandri ne . . . ?
.
facebook acc. da PASSWORD mang leya . . :p 😉
tERa pyAAr 500 de nOte vaRga ,, dArr lAgDa DUPLICATE na hOve 😛 😉
pEhlaA tu laGgI mAinNu HoOr pArI c ……… HunN taA cHanGgI laGgE DuuR khAdI Hi Punjabi Att Status for Jatti

KaAsH koI sAnNu PETroL de RaTe wAaNG pYAar kaRe … JeHdA waDhDaA hi jaAve …..
Oh pyaar ch jaan mangdi c….
kamliiee…
.Asi ta jawaak nu toffee de k ni raaji………:P
i20 viCh beH kE keHNDi i20 wALAa yAaR aW………
ENDeAvouR viCH beH kE keHNdi i20 v kOI cAr Aw…………:D

Huthyaar taa chadhte tere kainn teh…
Parr dekkhii dhokhaa naaa devii,…. CHALAANEE HAJJEE V NI BHULYAA……
ni torh shor kaddh assi aayie tere piche aivei thakk gaye maar-2 gerhiyaa……
sunn le tuh gall saddi kaddh de koi hall,,, tennu sadde toh shikataan dass kehdiyaa…..
ThOdA TiMe tU V kAd yAaRa nU De tU JhAtT…HoVe tErA GuD LuCk Je KaRa MaIn tAiNu f***….

DiNe MaShOoK LaD Di …. rAt Nu sAla maChar LaD Da
Wich laayi ae photo ohnu dekhi jande haan..Ik tere karke phone nu matha teki jande haan.!!!!!!!!!
Dine chain na aave,
raati neend na aave.
Punjabi Status Wall

Mai rab nu puchea,
rabba ki ehi pyar hai.
Rab kehnda oh soja chup kr ke,
garmi naal sarre passe ehi haal hai………..!! 😀

jinna PaISA unna gooda pyaar kardia ne ,,,
apnia jeba ehe rakhn BLaNK ,, aish mundeya de siraan utte kardia ne ….

Tere layi peg te peg banwa denda,
Tere layi Royal Stag de tabb bharwa denda,
kambaqth tusi taan pende nahi,
nahi taan Tajmahal nu ve theka banwa denda 😀

You can check out Punjabi Att Status we mentioned above. You can use these Punjabi Status for, Boys, Whatsapp Status In Punjabi to share on WhatsApp and Facebook. Hope you liked this article on Best Punjabi Status 2017.

Leave a Reply